Home ਤਾਜਾ ਖਬਰਾਂ Delhi Election : ਦਿੱਲੀ ‘ਚ ਭਾਜਪਾ ਨੂੰ ਬਹੁਮਤ, 50 ਸੀਟਾਂ ਤੋਂ ਅੱਗੇ BJP, ਆਪ ਰਹਿ ਗਈ ਪਿੱਛੇ
Feb 08, 2025 9:48 am
![](https://dailypost.in/wp-content/uploads/2025/02/o-64.jpg)
ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਭਾਜਪਾ 50 ਸੀਟਾਂ ‘ਤੇ ਅੱਗੇ ਹੈ। ‘ਆਪ’ 19 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਇਕ ਸੀਟ ‘ਤੇ ਅੱਗੇ ਹੈ।
ਕੇਜਰੀਵਾਲ, CM ਆਤਿਸੀ ਸਣੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਚਿਹਰੇ ਪਿੱਛੇ ਚੱਲ ਰਹੇ ਹਨ। 5 ਫਰਵਰੀ ਨੂੰ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਿੰਗ ਹੋਈ ਸੀ ਅਤੇ ਇਸ ਵਾਰ 60.54 ਫੀਸਦੀ ਵੋਟਿੰਗ ਹੋਈ ਸੀ, ਜਦੋਂ ਕਿ ਪਿਛਲੀ ਵਾਰ ਦਿੱਲੀ ‘ਚ 62.60 ਫੀਸਦੀ ਵੋਟਿੰਗ ਹੋਈ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .