ਚਾਈਨਾ ਡੋਰ ਵੇਚਣ ਵਾਲਿਆਂ ‘ਤੇ ਬਠਿੰਡਾ ਪ੍ਰਸ਼ਾਸਨ ਹੋਇਆ ਸਖਤ, ਇਰਾਦਾ-ਕਤਲ ਦੇ ਮਾਮਲੇ ਹੋਣਗੇ ਦਰਜ’

2 hours ago 1

ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਜਿੱਥੇ ਸਰਕਾਰ ਸਖਤ ਹੋਈ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਸਖਤੀ ਦਿਖਾਈ ਜਾ ਰਹੀ ਹੈ ਪਰ ਫਿਰ ਵੀ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੁਣ ਚਾਈਨਾ ਡੋਰ ਵੇਚਣ ਵਾਲਿਆਂ ਤੇ 188 ਦੀ ਕਾਰਵਾਈ ਨਹੀਂ ਭਲਕੇ ਇਰਾਦਾ ਕਤਲ ਦੇ ਮਾਮਲੇ ਦਰਜ ਕੀਤੇ ਜਾਣਗੇ ਉਹਨਾਂ ਨੇ ਚਾਈਨਾ ਡੋਰ ਦਵਾਉਣ ਵਾਲੇ ਮਾਪਿਆਂ ਨੂੰ ਵੀ ਕਿਹਾ ਕਿ ਅਗਰ ਕੋਈ ਚਾਈਨਾ ਡੋਰ ਦਵਾਉਂਦਾ ਮਾਪੇ ਫੜੇ ਗਏ ਤਾਂ ਉਹਨਾਂ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਲੋਕਾਂ ਨੇ ਇਹ ਮਜ਼ਾਕ ਬਣਾ ਰੱਖਿਆ ਹੈ ਬਸੰਤ ਪੰਚਮੀ ਤੇ ਸ਼ਹਿਰ ਵਿੱਚ ਜਿੱਥੇ ਪਤੰਗ ਉੱਡਣਗੇ ਉੱਥੇ ਹੀ ਡਰੋਨ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਵੇਗੀ ਕਿ ਕੌਣ ਚਾਈਨਾ ਡੋਰ ਇਸਤੇਮਾਲ ਕਰ ਰਿਹਾ ਹੈ। ਚਾਈਨਾ ਡੋਰ ਫੜਾਉਣ ਵਾਲਿਆਂ ਨੂੰ ਮਿਲੇਗਾ 25 ਹਜਾਰ ਰੁਪਏ ਦਾ ਇਨਾਮ ਉਨਾਂ ਨੇ ਡੀਜੇ ਲਾ ਕੇ ਸ਼ੋਰ ਪਾਉਣ ਵਾਲੇ ਤੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਕਿ ਆਵਾਜ਼ ਪੋਲਊਸ਼ਨ ਫੈਲਾਉਣ ਵਾਲਿਆਂ ਤੇ ਵੀ ਮਾਮਲੇ ਦਰਜ ਹੋਣਗੇ।

ਇਹ ਵੀ ਪੜ੍ਹੋ : ਖੰਨਾ : ਪਤੀ ਹੀ ਬਣਿਆ ਹੈ/ਵਾ.ਨ, ਪਤਨੀ ਦਾ ਕੀਤਾ ਬੇਰ.ਹਿਮੀ ਨਾਲ ਕ.ਤ.ਲ, ਮੁਲ.ਜ਼ਮ ਕਾਬੂ

ਇਸੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੀ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਹਰ ਦੁਕਾਨਦਾਰ ਨੂੰ ਵਾਰਨਿੰਗ ਦਿੱਤੀ ਗਈ ਕਿ ਅਗਰ ਕਿਸੇ ਕੋਲੋਂ ਚਾਈਨਾ ਡੋਰ ਮਿਲ ਗਈ ਤਾਂ ਜਾਂ ਸਾਨੂੰ ਕਿਸੇ ਬੱਚੇ ਕੋਲੋਂ ਵੀ ਚੈਨਲ ਡੋਰ ਮਿਲਦੀ ਤਾਂ ਦੁਕਾਨਦਾਰ ਦੇ ਉੱਪਰ ਵੀ ਸਖਤ ਕਾਰਵਾਈ ਹੋਵੇਗੀ। ਮੀਡੀਆ ਨਾਲ ਗੱਲ ਕਰਦੇ ਡੀਐਸਪੀ ਸਿਟੀ ਵਨ ਹਰਬੰਸ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਹੁਣ ਤੱਕ ਛੇ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵੱਡੇ ਪੱਧਰ ‘ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਚਾਈਨਾ ਡੋਰ ਇਸਤੇਮਾਲ ਨਾ ਕਰੇ ਅਗਰ ਕਰਦਾ ਹੈ ਤਾਂ ਉਸ ਉੱਪਰ ਸਖਤ ਕਾਰਵਾਈ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .



*** Disclaimer: This Article is auto-aggregated by a Rss Api Program and has not been created or edited by Nandigram Times

(Note: This is an unedited and auto-generated story from Syndicated News Rss Api. News.nandigramtimes.com Staff may not have modified or edited the content body.

Please visit the Source Website that deserves the credit and responsibility for creating this content.)

Watch Live | Source Article