BREAKING NEWS
Home ਤਾਜਾ ਖਬਰਾਂ ਅੰਮ੍ਰਿਤਸਰ ਪਹੁੰਚ ਰਹੇ USA ਤੋਂ ਡਿਪੋਰਟ ਕੀਤੇ ਭਾਰਤੀ ਪ੍ਰਵਾਸੀ, 205 ਭਾਰਤੀਆਂ ‘ਚ ਕਈ ਪੰਜਾਬੀ ਵੀ ਸ਼ਾਮਲ
Feb 05, 2025 11:26 am
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। 205 ਵਿਚੋਂ 104 ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ। ਡਿਪੋਰਟ ਹੋਏ ਬੰਦਿਆਂ ਦੀ ਡਿਟੇਲ ਵੀ ਸਾਹਮਣੇ ਆ ਗਈ ਹੈ।
ਅਮਰੀਕਾ ਵੱਲੋਂ ਜਿਹੜੇ 205 ਭਾਰਤੀ ਡਿਪੋਰਟ ਕੀਤੇ ਗਏ ਹਨ ਉਨ੍ਹਾਂ ਵਿਚ ਪੰਜਾਬ ਦੇ 30, ਹਰਿਆਣਾ ਦੇ 33 ਲੋਕ, ਗੁਜਰਾਤ ਦੇ 33, ਚੰਡੀਗੜ੍ਹ ਦੇ 2 ਲੋਕ ਤੇ ਮਹਾਰਾਸ਼ਟਰ ਦੇ 3 ਲੋਕ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .
TAGlatest news rajdeep singh benipal ludhiana rajdeep singh fastway Rajdeep singh fastway ludhiana rajdeep singh ludhiana Rajdeep singh Ludhiana fastway top news