BREAKING NEWS
Home ਤਾਜਾ ਖਬਰਾਂ 1984 ਦਾ ਸਿੱਖ ਵਿਰੋਧੀ ਮਾਮਲਾ: ਸੱਜਣ ਕੁਮਾਰ ਦੋਸ਼ੀ ਕਰਾਰ, 18 ਫਰਵਰੀ ਨੂੰ ਰਾਊਜ਼ ਐਵੇਨਿਊ ਕੋਰਟ ਸਜ਼ਾ ਦਾ ਕਰੇਗੀ ਐਲਾਨ
Feb 12, 2025 2:38 pm
![](https://dailypost.in/wp-content/uploads/2025/02/WhatsApp-Image-2025-02-12-at-2.28.26-PM.jpeg)
1984 ਦੇ ਸਿੱਖ ਵਿਰੋਧੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। 18 ਫਰਵਰੀ ਨੂੰ ਸਜ਼ਾ ਦਾ ਐਲਾਨ ਹੋਵੇਗਾ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਮਾਮਲੇ ‘ਚ 16 ਦਸੰਬਰ 2021 ਨੂੰ ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ ਹੋਏ ਸਨ।
ਇਹ ਵੀ ਪੜ੍ਹੋ : ਸ਼ੁਕਰ ਹੈ ਲੋਕਾਂ ਦੀ ਜ਼ਮੀਰ ਜਾਗੀ…ਰਣਵੀਰ ਇਲਾਹਾਬਾਦੀਆ ਦੀ ਟਿੱਪਣੀ ‘ਤੇ ਭੜਕੇ ਗਾਇਕ ‘Jasbir Jassi’
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .
TAG1984 anti-Sikh case latest news national news news rajdeep singh benipal ludhiana rajdeep singh fastway Rajdeep singh fastway ludhiana rajdeep singh ludhiana Rajdeep singh Ludhiana fastway Sajjan Kumar convicted