50 ਗ੍ਰਾਮ ਮੇਥੀ
50 ਗ੍ਰਾਮ ਹਲਦੀ
50 ਗ੍ਰਾਮ ਅਜਵਾਇਣ
50 ਗ੍ਰਾਮ ਸੌਂਫ
25 ਗ੍ਰਾਮ ਦਾਲਚੀਨੀ
ਇਨ੍ਹਾਂ ਨੂੰ ਮਿਲਾਕੇ ਤੁਸੀਂ ਇੱਕ ਪਾਊਡਰ ਬਣਾ ਲਓ।
ਇਸ ਦਾ 1 ਚੱਮਚ ਸਵੇਰੇ ਅਤੇ 1 ਚੱਮਚ ਸ਼ਾਮ ਨੂੰ ਭੋਜਨ ਖਾਣ ਦੇ ਬਾਅਦ ਗਰਮ ਪਾਣੀ ਦੇ ਨਾਲ ਜਾਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਸੇਵਨ ਕਰਨਾ ਹੈ
ਹੁਣ ਇਹ ਤੁਹਾਡੀ ਮਦਦ ਕਿਵੇਂ ਕਰੇਗਾ ?
ਸਭ ਤੋਂ ਪਹਿਲਾਂ ਇਹ ਤੁਹਾਡੇ Digestive ਸਿਸਟਮ ਨੂੰ ਬੂਸਟ ਕਰਦਾ ਹੈ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ, ਜੇ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਉਸ ‘ਚ ਇਹ ਤੁਹਾਡੀ ਬਹੁਤ ਮਦਦ ਕਰਦਾ ਹੈ।
ਇਹ ਤੁਹਾਡੇ Bad Cholesterol ਨੂੰ ਘੱਟ ਕਰਦਾ ਹੈ ਅਤੇ BP ਨੂੰ ਕੰਟਰੋਲ ‘ਚ ਰੱਖਦਾ ਹੈ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : ਖੇਡਦੇ ਸਮੇਂ ਮਾਸੂਮ ਨਾਲ ਵਾਪਰਿਆ ਭਾਣਾ, ਛੱਤ ਤੋਂ ਹੇਠਾਂ ਡਿੱਗਣ ਕਾਰਨ ਬੱਚੇ ਦੀ ਗਈ ਜਾਨ
Dec 01, 2024 3:19 pm
ਜੇ ਤੁਹਾਨੂੰ Arthritis ਹੈ ਜਾਂ Joint Pain ਹੈ ਤਾਂ ਉਸ ਨੂੰ ਘੱਟ ਕਰਨ ‘ਚ ਵੀ ਇਹ ਤੁਹਾਡੀ ਮਦਦ ਕਰਦਾ ਹੈ।
ਜੇ ਤੁਹਾਨੂੰ Diabetes ਹੈ ਤਾਂ ਇਹ ਤੁਹਾਡੀ ਉਸ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਖਾਸ ਕਰਕੇ ਇਹ ਹਾਈਪੋਥਾਈਰੋਡਿਜ਼ਮ ਵਾਲੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .