BREAKING NEWS
Home ਤਾਜਾ ਖਬਰਾਂ ਵੱਡੀ ਖ਼ਬਰ: ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ CBI ਵੱਲੋਂ ਕੀਤੀ ਜਾ ਰਹੀ ਛਾਪੇਮਾਰੀ
Feb 06, 2025 10:58 am
![](https://dailypost.in/wp-content/uploads/2025/02/rana.png)
ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਠਿਕਾਣਿਆਂ ‘ਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਛਾਪੇਮਾਰੀ ਰਾਣਾ ਗੁਰਜੀਤ ਦੇ ਸੈਕਟਰ 9 ਵਿਚਲੀ ਉਨ੍ਹਾਂ ਦੀ ਰਿਹਾਇਸ਼ ਤੇ ਦਫਤਰ ‘ਤੇ ਕੀਤੀ ਜਾ ਰਹੀ ਹੈ। ਸੀਬੀਆਈ ਨੇ ਰਾਣਾ ਗੁਰਜੀਤ ਦੇ ਤਿੰਨ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .
TAGlatest news rajdeep singh benipal ludhiana rajdeep singh fastway Rajdeep singh fastway ludhiana rajdeep singh ludhiana Rajdeep singh Ludhiana fastway top news